Размер видео: 1280 X 720853 X 480640 X 360
Показать панель управления
Автовоспроизведение
Автоповтор
ਸਤਿ ਸ਼੍ਰੀ ਅਕਾਲ ਸਾਰੇ ਪਰਾਇਮ ਏਸ਼ੀਆ ਦੇ ਪਰਿਵਾਰ ਨੂੰ। ਅਸੀਂ ਤਾਂ ਇਹ ਸੁਪਨੇ ਵਿੱਚ ਵੀ ਨਹੀਂ ਆ ਸਕਦੇ। ਧੰਨਵਾਦ ਇਹ ਸਭ ਕੁੱਝ ਦਿਖਾਇਆ।
ਪਰਮਵੀਰ ਜੀ ਤੁਸੀ ਪ੍ਰੋਗਰਾਮ ਵਿਚ ਹਮੇਸ਼ਾ ਬੱਚਿਆ ਨੂੰ ਸਲਾਹ ਦਿੰਦੇ ਹੋ ਕਿ ਸਮੁੰਦਰ ਤੋ ਬੱਚਕੇ ਜਰਾ ਪਰ ਅੱਜ ਤੁਸੀ ਆਪ ਬਿਲਕੁਲ ਸਮੁੰਦਰ ਦੇ ਕੰਢੇ ਤੇ ਘੁੰਮਦੇ ਸੀ ਖੁਸ਼ ਰਹੋ ਜ਼ਿੰਦਗੀ ਮਾਣੋ 🙏🙏
ਆਨੰਦ ਆ ਗਿਆ ਜੀ ਟੂਰ ਦੇ ਨਾਲ਼ ਨਾਲ਼ ਕੁਮੈਂਟਰੀ ਸੁਣ ਕੇ,ਬਹੁਤ ਸ਼ਲਾਘਾਯੋਗ ਉਪਰਾਲਾ ਪ੍ਰਾਈਮ ਏਸ਼ੀਆ ਟੀਮ ਦਾ
ਬਾਠ ਸਾਹਿਬ ਤੇ ਸੰਧਾਵਾਲੀਆ ਜੀ ਬਹੁਤ ਵਧੀਆ ਸ਼ਖ਼ਸੀਅਤ ਹਨ🎉
ਓਏ ਮੁੰਡਿਓ ਸੁਆਦ ਆ ਗਿਆ, ਬਹੁਤ ਵਧੀਆ👍💯
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧਿਆ ਉਪਰਾਲਾ
ਸਾਡੇ ਵਰਗੇ ਤਾਂ ਸਾਰੀ ਜ਼ਿੰਦਗੀ ਚਾਰ ਛਿੱਲੜ ਹੀ ਜੋੜ ਦੇ ਰਹਿੰਦੇ ਹਾਂ। ਕੁਦਰਤ ਦੀ ਗੋਦ ਵਿਚ ਬੈਠ ਕੇ ਜ਼ਿੰਦਗੀ ਜਿਊਣ ਹੀ ਭੁੱਲ ਜਾਂਦੇ ਹਾਂ।
😊😊
Enjoy ta gore karde han.indians ta canada ja ke vi Kam Kam kam
@@DhanwantSingh-r5cll1
@@DhanwantSingh-r5c q
Qllllllllllllllllllllllllp is
ਕਿਆ ਬਾਤ ਆ ਪੂਰਾ ਫੁੱਲ enjoy
ਬਾਠ ਸਾਬ ਤੁਸੀਂ ਤਾ ਐਵੈ ਹੀ ਸਾਨੂੰ ਖਬਰਾਂ ਵਿੱਚ ਲਾ ਰੱਖਿਆ ਸੀਜਦੋਂ ਦਾ ਮੈਂ ਆ ਸੈਰ ਸਪਾਟਾ ਵਾਲੇ ਪ੍ਰੋਗਰਾਮਾਂ ਦੀ ਲੜੀ ਵੇਖੀਂ ਆਮੈਂ ਤਾਂ ਘਰ ਦਿਆਂ ਨਾਲ ਲੜ ਪਿਆ ਬਈਮੈਨੂੰ ਵੀ ਭੇਜੋ ਕਨੇਡਾਬਾਠ ਸਾਬ ਵਾਂਗ ਮੈਂ ਵੀ ਸੈਰ ਸਪਾਟਾ ਕਰਨਾਂ ਆ ਉਨ੍ਹਾਂ ਮੇਰਾ ਫ਼ੋਨ ਹੀ ਗਾਇਬ ਕਰਤਾਵਲੋਂ ੍ਰ। ਮਿੱਠਾਪਿੰਡ, ਹਰੀ ਪੁਰ, ਬਾਠਾਤਹਿਸੀਲ, ਨਕੋਦਰ
ਪੰਪ ਖੁੱਲਾ ਹੈ..........ਪਰ ਚਾਲੂ ਨਹੀਂ ਹੈ......🤔🤔🤔😍😍 ਇਸੇ ਕਰਕੇ ਤੇਲ ਨਹੀਂ ਮਿਲਿਆ ...😊😊ਬਹੁਤ ਵਧੀਆ ਲੱਗਾ ਟੂਰ ਏਸ ਇਲਾਕੇ ਦਾ..👌
ਬਾਈ, 18 ਜੂਨ ਨੂੰ ਤਾ Sunday c ਛੁੱਟੀ ਵਾਲੇ ਦਿਨ ਗੈਸ ਸਟੇਸ਼ਨਾਂ ਤੇ ਗੇੜੇ ਲਾ ਲਾ k qu ਜ਼ਲੀਲ ਹੋਈ ਜਾਂਦੇ o😂😂😂 ਵੈਸੇ ਅਸੀਂ ਇਹ ਟ੍ਰਿਪ ਬਹੁਤ enjoy ਕਰ ਰਹੇ ਆ
ਬਹੁਤ ਖੂਬ 👍ਪੈਟਰੋਲ ਲਬ ਲਿਆ
ਲਾਇਟਾ ਬੰਦ ਸੰਧਾਵਾਲੀਆ ਵੀਰ ਜੀ ਬਿਜਲੀ ਦਾ ਕਟ ਲਗਿਆ ਜੀ ਕਨੇਡਾ ਦੀ ਤਰਕੀ ਕਿਆ ਬਾਤਾ ਖਟਕੜ ਭਰਾ ਤੁਹਾਡੀ ਸਹਿਜ ਨੂੰ ਸਲੂਟ
ਚੋਚਲੇ ਕਰਦੇ ਹੋ ਬਾਈ ਜੀ ਤੁਸੀਂ, ਜ਼ਿੰਦਗੀ ਦਾ ਆਨੰਦ ਮਾਣਦੇ ਹੋ
ਵਾਹ ਜੀ ਯਾਤਰਾ ਤੁਹਾਡੀ ਨਜ਼ਾਰੇ ਸਾਡੇ ਬਾਈ ਜੀ. ਜੀਓ।
Excellent video veero’s. Thanks for sharing 🙏
ਪੰਜਾਬੀ ਬੱਚੇ ਇਸ ਤਰ੍ਹਾਂ ਦੇ ਖਤਰਨਾਕ ਖੇਡ ਨਹੀਂ ਸਿੱਖ ਸਕਦੇ ਹੁਣ ਤਾਂ ਸਿਰਫ ਫੋਨ ਉੱਤੇ ਗੇਮਾਂ ਖੇਡਣ ਯੋਗੇ ਰਹਿ ਗਏ ਨੇ
ਵਾਹ ਜੀ ਵੀਰ ਨਜਾਰਾ ਆ ਗਿਆ
ਇੱਥੋਂ ਪਤਾ ਚੱਲਦਾ ਹੈ ਕਿ ਬਾਠ ਸਾਹਿਬ ਤਾਂ ਛੋਟੇ ਹੁੰਦੇ ਬਹੁਤ ਇੱਲਤੀ ਰਹੇ ਨੇ🤣
Good morning ji ਸਾਰੇ ਵੀਰਾਂ ਨੂੰ ਜੀ 🙏🙏🙏🙏♥️ ਵੀਰ ਜੀ ਬਾਠ ਨੇ ਪੰਜਾਬ ਵਾਲੀਆਂ ਆਦਤਾਂ ਛੱਡੀਆਂ ਨਹੀਂ ਜੀ ਨਾਲ ਹੀ ਲੈਆਇਆ ਜੀ ਉਣ ਰੱਜ ਕੇ ਖਾ ਲਓ ਫੇਰ ਹੋਰ ਨਾ ਮੰਗੇਓ ਧੰਨਵਾਦ ਜੀ 🌹👏🙏🙏🙏🙏♥️
Gurpreet ਪਾਜੀ ਦੱਸ ਦਿਓ ਪੈਸੇ ਵਾਪਿਸ ਆਏ ਕੇ ਨਾ।।😂
Very very good 👍🏻 sat shri Akal zee
ਬਹੁਤ ਵਧੀਆ ਵਧੀਆ ਵੀਰ ਨਾਇਸ਼ 👍👍👌
ਲਾਇਕ ਨੰਬਰ 223 ਬਾਠ ਸਾਬ੍ਹ ਜੀ ਅਤੇ ਸੰਧਾਵਾਲੀਆ ਸਾਬ੍ਹ ਜੀ ਅਤੇ ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਨੂੰ ਸੱਤ ਸ਼੍ਰੀ ਆਕਾਲ ਜੀ
ਟਰੂਡੋ ਤੋ ਐਵਾਰਡ ਦੁਆ ਜਿਹੜਾ ਵੀਰ ਪੰਜ ਲੀਟਰ ਦੀ ਕੈਨੀ ਲੈ ਕੈ ਆਇਆ
ਪੈਟਰੋਲ ਪੰਪ ਵੀ ਸੰਧਾ ਵਾਲਿਆ ਸਾਹਿਬ ਜੀ ਦਾ ਲਗਦਾ
ਸ਼ੋ ਜਾਉ ਭਰਾ ਜੀ ਬਰੈਡ ਖਾ ਕੇ
Sandhawalia Sahib te Bhat Sahib u r enjoying the trip along with ur teamRegards and blessings 23:00
ਬਹੁਤ ਵਧੀਆ ਪਰੋਗਰਾਮ ਪਰਮਵੀਰ ਵੇਖਦੇ ਵੇਖਦੇ ਐਂ ਲਁਗਦਾ ਅਸੀਂ ਇਁਥੇ ਈ ਆਂ ਬਾਅਦ ਪਤਾ ਲਁਗਦਾ ਵੀ ਇਹ ਤਾਂ ਸੁਪਨਾ ਈ ਸੀ ਏਨਾ ਸੰਵਾਦ ਗੜੂੰਦ ਹੋ ਕੇ ਵੇਖੀਦਾ ਜਦੋਂ ਪਰੋਗਰਾਮ ਦੀ ਐਂਡ ਹੁੰਦੀ ਫਿਰ ਪਤਾ ਲਁਗਾ ਹੈਂਅਅਅਅ🎉❤💯👍✅🇮🇳🇨🇦▫️
Have a safe journey 🙏🏻
ਸੰਧਾਂਵਾਲੀਆਂ ਸਾਹਿਬ ਪਟਰੋਲ ਦੇ ਪੈਸੇ ਬਿਨਾਂ ਤੇਲ ਪਵਾਏ ਕੱਟੇ ਗਏ ਇਸ ਪੰਪ ਦਾ ਮਾਲਕ ਕਿੱਤੇ ਨੀਰਵ ਮੋਦੀ ਵਰਗਾ ਨਾ ਹੋਵੇ ਚੈਕ ਕਰ ਲਿਉ ਵੀਰ ਜੀ
Good paji❤❤
Very gud job sir ji gbu 👌👌👍👍❤❤
Wow very interesting 🎉😅
ਬੱਲੇ ਬੱਲੇ ਆਹ ਤਾ ਸਵਰਗ ਚ ਪਹੁੰਚਗੇ
Beautiful enjoy prime Asia team beautiful vlog veer ji sat shri Akal Sare veera nu 🙏🙏📹👍
U have a nice boss, who is showing you Canada ❤.
Very nice ji
Thonu aini gall kithon aundi aa???siraaa bande dove..sab kuj sach bolde ho..kdi koi fake news nhi hundi...enjoy v full krde ho..sabar santokh wale desi bende...
Badh sahib asi v tuhade naal j Kia baat e
ਸੰਧਾਂਵਾਲੀਆਂ ਭਰਾ ਜੀ ਕੈਮਰਾ ਮੈਨ ਨੂੰ ਤਾਂ ਭਰਾ ਬਣਾ ਕੇ ਮਜ਼ਾਕੀਆ ਲਹਿਜ਼ੇ ਵਿੱਚ ਆਖ ਰਹੇਂ ਹੋ ਦੂਜੇ ਪਾਸੇ ਰਿਸ਼ਤਾ ਭੈਣ ਜੀ ਵਾਲਾ
watching all parts from 3 hours ...start loving canada again :)
ਸੰਧਾਵਾਲੀਏ ਭਰਾ, ਜਦੋਂ ਤੁਹੀਂ ਵੰਨ ਸਵੰਨੇ ਮੂੰਹ ਬਣਾ ਕੇ ਕਹਿਣ ਡਏ ਹੀ ਕਿ ਦੂਜਿਆਂ ਦਾ ਪਾਸਵਰਡ ਵੇਖਣਾ ਬੜੀ ਮਾੜੀ ਗੱਲ ਆ। ਉਦੋਂ ਈ ਆਪਣੇ ਜਾਨਸਨ ਬੇਬੀ ਵਾਲੇ ਬਾਠ ਸਾਬ ਓਧਰ ਈ ਝਾਤੀਆਂ ਮਾਰਨ ਡਏ ਸੀ😜😅ਮਗਰ ਧਾਡੇ @26.10
ਵਧੀਆ ਜੀ
Everybody came from God after giving smiting precious but this two guys their file has been found, and they’re enjoying most people. Their file has been lost. These guys are lucky.
ਪੈਸੇ ਨਹੀ ਕੱਟੇ ਜਾਦੇ dont worry ਪੰਪ ਆਟੋਮਾਟਿਕਹੂੰਦੇ ਹਨ।
ਪੰਜਾਬ ਵਿਚ ਵਿਰੋਧੀਆ ਮੁਦਾ ਚੁਕ ਧਰਨਾ ਲਗਾ ਦੇਣਾ ਸੀ
ਸੰਧਾ ਵਾਲੀਆਂ ਬਾਈ ਨੂੰ ਇੱਕ ਅੱਧਾ 🥃 ਹੋਰ ਲਵਾ ਕੇ ਤੇਲ ਲੱਭਣ ਜੋਗਾ ਕਰ ਲਵੋ ਪਹਿਲਾਂ 🤣
Assi vedieo Bhoot enjoy kar rahe aa 🤗🤗
Very good 👍
Love this program ...bless u guys
👏👏👏
ਬਾਠ ਕਿਹੜਾ ਦਰਿਆ 27:44ਸੀਂਡ ਲੋਰਸ 😅😅
There will be no charge, no worries.
Lucky sandhanwalia ji, u would have busy in planting paddy & weaning our weeds at village. Good change. Enjoy it . Bye.
Sira att end top
Bahut badiya
Ohho bhaji Store must be closed so they have to turn the pumps off. So no one can steal the gas.and safety reasons
SANDHAWALIYA NE PEG KINNE LAYE 😆😅🤣😂😁😃😀😅🤣😂
Mai te phla e dekh Liya si chpla mall ch😂
Thanks for sharing
Bohut sohni video
❤❤❤❤❤👍👍
I felt like travelling with u people 👍🙏
02:47 ਜਾਨਾ ਆਨਾ ਖਾਨਾ
Kesi qismat ehna di enjoy v te paisa v oh v Canada ch
ਏਹ ਭਰਾ ਤਾਂ ਪਾਣੀ ਤੇ ਬੱਸ ਚਲਾ ਸਕਦੇ ਨੇ
At truck stop 24 hours gas and diesel available
Very good
🙏
It’s not open 24hour its open until midnight
sir noozele push kro inside fer on hou
Bath bhaji be careful
Dud te jlebbiyaan peg laaa k khaddiya 😛 Tussi
🙏🙏🙏🙏🙏🌳🌳
I m Going Brisbane to perth with family on star Rv polaris 6 two weeks road trip.
Go to truck stop if you need gas next time ….cheers 😅
❤❤❤❤
No phone on petrol station
You can change to English on the screen
$300 Dispute karyo
Use truck stops
ਬਾਠ ਸਹਿਬ ਬਾਰ ਵੀ ਵਿਖਾਉਂਦੇ ਟੋਰ ਲੰਮਾ ਹੈ
😂😂😂😂
BLSNGS
ਕੀ ਗਲ ਬਾਠ ਇਕ ਜਾਣੇ ਕਿਉ ਪੀਣੀ ਬਾਕੀ ਵਰਤ ਰਖ ਰਹੇ ਹੋ
ਲੋਕਾਂ ਦਾ ਪੈਸਾ ਕਿਵੇਂ ਫੂਕਦੇ ਫਿਰਦੇ ਆ , ਵਿਕਾਊ ਪੱਤਰਕਾਰ
Pegg shegg da v dasso kuch
❤❤❤
ਸਤਿ ਸ਼੍ਰੀ ਅਕਾਲ ਸਾਰੇ ਪਰਾਇਮ ਏਸ਼ੀਆ ਦੇ ਪਰਿਵਾਰ ਨੂੰ। ਅਸੀਂ ਤਾਂ ਇਹ ਸੁਪਨੇ ਵਿੱਚ ਵੀ ਨਹੀਂ ਆ ਸਕਦੇ। ਧੰਨਵਾਦ ਇਹ ਸਭ ਕੁੱਝ ਦਿਖਾਇਆ।
ਪਰਮਵੀਰ ਜੀ ਤੁਸੀ ਪ੍ਰੋਗਰਾਮ ਵਿਚ ਹਮੇਸ਼ਾ ਬੱਚਿਆ ਨੂੰ ਸਲਾਹ ਦਿੰਦੇ ਹੋ ਕਿ ਸਮੁੰਦਰ ਤੋ ਬੱਚਕੇ ਜਰਾ ਪਰ ਅੱਜ ਤੁਸੀ ਆਪ ਬਿਲਕੁਲ ਸਮੁੰਦਰ ਦੇ ਕੰਢੇ ਤੇ ਘੁੰਮਦੇ ਸੀ ਖੁਸ਼ ਰਹੋ ਜ਼ਿੰਦਗੀ ਮਾਣੋ 🙏🙏
ਆਨੰਦ ਆ ਗਿਆ ਜੀ ਟੂਰ ਦੇ ਨਾਲ਼ ਨਾਲ਼ ਕੁਮੈਂਟਰੀ ਸੁਣ ਕੇ,ਬਹੁਤ ਸ਼ਲਾਘਾਯੋਗ ਉਪਰਾਲਾ ਪ੍ਰਾਈਮ ਏਸ਼ੀਆ ਟੀਮ ਦਾ
ਬਾਠ ਸਾਹਿਬ ਤੇ ਸੰਧਾਵਾਲੀਆ ਜੀ ਬਹੁਤ ਵਧੀਆ ਸ਼ਖ਼ਸੀਅਤ ਹਨ🎉
ਓਏ ਮੁੰਡਿਓ ਸੁਆਦ ਆ ਗਿਆ, ਬਹੁਤ ਵਧੀਆ👍💯
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧਿਆ ਉਪਰਾਲਾ
ਸਾਡੇ ਵਰਗੇ ਤਾਂ ਸਾਰੀ ਜ਼ਿੰਦਗੀ ਚਾਰ ਛਿੱਲੜ ਹੀ ਜੋੜ ਦੇ ਰਹਿੰਦੇ ਹਾਂ। ਕੁਦਰਤ ਦੀ ਗੋਦ ਵਿਚ ਬੈਠ ਕੇ ਜ਼ਿੰਦਗੀ ਜਿਊਣ ਹੀ ਭੁੱਲ ਜਾਂਦੇ ਹਾਂ।
😊😊
Enjoy ta gore karde han.indians ta canada ja ke vi Kam Kam kam
@@DhanwantSingh-r5cll1
@@DhanwantSingh-r5c q
Qllllllllllllllllllllllllp is
ਕਿਆ ਬਾਤ ਆ ਪੂਰਾ ਫੁੱਲ enjoy
ਬਾਠ ਸਾਬ ਤੁਸੀਂ ਤਾ ਐਵੈ ਹੀ ਸਾਨੂੰ ਖਬਰਾਂ ਵਿੱਚ ਲਾ ਰੱਖਿਆ ਸੀ
ਜਦੋਂ ਦਾ ਮੈਂ ਆ ਸੈਰ ਸਪਾਟਾ ਵਾਲੇ ਪ੍ਰੋਗਰਾਮਾਂ ਦੀ ਲੜੀ ਵੇਖੀਂ ਆ
ਮੈਂ ਤਾਂ ਘਰ ਦਿਆਂ ਨਾਲ ਲੜ ਪਿਆ ਬਈ
ਮੈਨੂੰ ਵੀ ਭੇਜੋ ਕਨੇਡਾ
ਬਾਠ ਸਾਬ ਵਾਂਗ ਮੈਂ ਵੀ ਸੈਰ ਸਪਾਟਾ ਕਰਨਾਂ ਆ ਉਨ੍ਹਾਂ ਮੇਰਾ ਫ਼ੋਨ ਹੀ ਗਾਇਬ ਕਰਤਾ
ਵਲੋਂ ੍ਰ। ਮਿੱਠਾ
ਪਿੰਡ, ਹਰੀ ਪੁਰ, ਬਾਠਾ
ਤਹਿਸੀਲ, ਨਕੋਦਰ
ਪੰਪ ਖੁੱਲਾ ਹੈ..........ਪਰ
ਚਾਲੂ ਨਹੀਂ ਹੈ......🤔🤔🤔😍😍 ਇਸੇ ਕਰਕੇ ਤੇਲ ਨਹੀਂ ਮਿਲਿਆ ...😊😊
ਬਹੁਤ ਵਧੀਆ ਲੱਗਾ ਟੂਰ ਏਸ ਇਲਾਕੇ ਦਾ..👌
ਬਾਈ, 18 ਜੂਨ ਨੂੰ ਤਾ Sunday c ਛੁੱਟੀ ਵਾਲੇ ਦਿਨ ਗੈਸ ਸਟੇਸ਼ਨਾਂ ਤੇ ਗੇੜੇ ਲਾ ਲਾ k qu ਜ਼ਲੀਲ ਹੋਈ ਜਾਂਦੇ o😂😂😂 ਵੈਸੇ ਅਸੀਂ ਇਹ ਟ੍ਰਿਪ ਬਹੁਤ enjoy ਕਰ ਰਹੇ ਆ
ਬਹੁਤ ਖੂਬ 👍ਪੈਟਰੋਲ ਲਬ ਲਿਆ
ਲਾਇਟਾ ਬੰਦ ਸੰਧਾਵਾਲੀਆ ਵੀਰ ਜੀ ਬਿਜਲੀ ਦਾ ਕਟ ਲਗਿਆ ਜੀ ਕਨੇਡਾ ਦੀ ਤਰਕੀ ਕਿਆ ਬਾਤਾ ਖਟਕੜ ਭਰਾ ਤੁਹਾਡੀ ਸਹਿਜ ਨੂੰ ਸਲੂਟ
ਚੋਚਲੇ ਕਰਦੇ ਹੋ ਬਾਈ ਜੀ ਤੁਸੀਂ, ਜ਼ਿੰਦਗੀ ਦਾ ਆਨੰਦ ਮਾਣਦੇ ਹੋ
ਵਾਹ ਜੀ ਯਾਤਰਾ ਤੁਹਾਡੀ ਨਜ਼ਾਰੇ ਸਾਡੇ ਬਾਈ ਜੀ. ਜੀਓ।
Excellent video veero’s. Thanks for sharing 🙏
ਪੰਜਾਬੀ ਬੱਚੇ ਇਸ ਤਰ੍ਹਾਂ ਦੇ ਖਤਰਨਾਕ ਖੇਡ ਨਹੀਂ ਸਿੱਖ ਸਕਦੇ ਹੁਣ ਤਾਂ ਸਿਰਫ ਫੋਨ ਉੱਤੇ ਗੇਮਾਂ ਖੇਡਣ ਯੋਗੇ ਰਹਿ ਗਏ ਨੇ
ਵਾਹ ਜੀ ਵੀਰ ਨਜਾਰਾ ਆ ਗਿਆ
ਇੱਥੋਂ ਪਤਾ ਚੱਲਦਾ ਹੈ ਕਿ ਬਾਠ ਸਾਹਿਬ ਤਾਂ ਛੋਟੇ ਹੁੰਦੇ ਬਹੁਤ ਇੱਲਤੀ ਰਹੇ ਨੇ🤣
Good morning ji ਸਾਰੇ ਵੀਰਾਂ ਨੂੰ ਜੀ 🙏🙏🙏🙏♥️ ਵੀਰ ਜੀ ਬਾਠ ਨੇ ਪੰਜਾਬ ਵਾਲੀਆਂ ਆਦਤਾਂ ਛੱਡੀਆਂ ਨਹੀਂ ਜੀ ਨਾਲ ਹੀ ਲੈਆਇਆ ਜੀ ਉਣ ਰੱਜ ਕੇ ਖਾ ਲਓ ਫੇਰ ਹੋਰ ਨਾ ਮੰਗੇਓ ਧੰਨਵਾਦ ਜੀ 🌹👏🙏🙏🙏🙏♥️
Gurpreet ਪਾਜੀ ਦੱਸ ਦਿਓ ਪੈਸੇ ਵਾਪਿਸ ਆਏ ਕੇ ਨਾ।।😂
Very very good 👍🏻 sat shri Akal zee
ਬਹੁਤ ਵਧੀਆ ਵਧੀਆ ਵੀਰ ਨਾਇਸ਼ 👍👍👌
ਲਾਇਕ ਨੰਬਰ 223 ਬਾਠ ਸਾਬ੍ਹ ਜੀ ਅਤੇ ਸੰਧਾਵਾਲੀਆ ਸਾਬ੍ਹ ਜੀ ਅਤੇ ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਨੂੰ ਸੱਤ ਸ਼੍ਰੀ ਆਕਾਲ ਜੀ
ਟਰੂਡੋ ਤੋ ਐਵਾਰਡ ਦੁਆ ਜਿਹੜਾ ਵੀਰ ਪੰਜ ਲੀਟਰ ਦੀ ਕੈਨੀ ਲੈ ਕੈ ਆਇਆ
ਪੈਟਰੋਲ ਪੰਪ ਵੀ ਸੰਧਾ ਵਾਲਿਆ ਸਾਹਿਬ ਜੀ ਦਾ ਲਗਦਾ
ਸ਼ੋ ਜਾਉ ਭਰਾ ਜੀ ਬਰੈਡ ਖਾ ਕੇ
Sandhawalia Sahib te Bhat Sahib u r enjoying the trip along with ur team
Regards and blessings 23:00
ਬਹੁਤ ਵਧੀਆ ਪਰੋਗਰਾਮ ਪਰਮਵੀਰ ਵੇਖਦੇ ਵੇਖਦੇ ਐਂ ਲਁਗਦਾ ਅਸੀਂ ਇਁਥੇ ਈ ਆਂ ਬਾਅਦ ਪਤਾ ਲਁਗਦਾ ਵੀ ਇਹ ਤਾਂ ਸੁਪਨਾ ਈ ਸੀ ਏਨਾ ਸੰਵਾਦ ਗੜੂੰਦ ਹੋ ਕੇ ਵੇਖੀਦਾ ਜਦੋਂ ਪਰੋਗਰਾਮ ਦੀ ਐਂਡ ਹੁੰਦੀ ਫਿਰ ਪਤਾ ਲਁਗਾ ਹੈਂਅਅਅਅ🎉❤💯👍✅🇮🇳🇨🇦▫️
Have a safe journey 🙏🏻
ਸੰਧਾਂਵਾਲੀਆਂ ਸਾਹਿਬ ਪਟਰੋਲ ਦੇ ਪੈਸੇ ਬਿਨਾਂ ਤੇਲ ਪਵਾਏ ਕੱਟੇ ਗਏ ਇਸ ਪੰਪ ਦਾ ਮਾਲਕ ਕਿੱਤੇ ਨੀਰਵ ਮੋਦੀ ਵਰਗਾ ਨਾ ਹੋਵੇ ਚੈਕ ਕਰ ਲਿਉ ਵੀਰ ਜੀ
Good paji❤❤
Very gud job sir ji gbu 👌👌👍👍❤❤
Wow very interesting 🎉😅
ਬੱਲੇ ਬੱਲੇ ਆਹ ਤਾ ਸਵਰਗ ਚ ਪਹੁੰਚਗੇ
Beautiful enjoy prime Asia team beautiful vlog veer ji sat shri Akal Sare veera nu 🙏🙏📹👍
U have a nice boss, who is showing you Canada ❤.
Very nice ji
Thonu aini gall kithon aundi aa???siraaa bande dove..sab kuj sach bolde ho..kdi koi fake news nhi hundi...enjoy v full krde ho..sabar santokh wale desi bende...
Badh sahib asi v tuhade naal j
Kia baat e
ਸੰਧਾਂਵਾਲੀਆਂ ਭਰਾ ਜੀ ਕੈਮਰਾ ਮੈਨ ਨੂੰ ਤਾਂ ਭਰਾ ਬਣਾ ਕੇ ਮਜ਼ਾਕੀਆ ਲਹਿਜ਼ੇ ਵਿੱਚ ਆਖ ਰਹੇਂ ਹੋ ਦੂਜੇ ਪਾਸੇ ਰਿਸ਼ਤਾ ਭੈਣ ਜੀ ਵਾਲਾ
watching all parts from 3 hours ...start loving canada again :)
ਸੰਧਾਵਾਲੀਏ ਭਰਾ, ਜਦੋਂ ਤੁਹੀਂ ਵੰਨ ਸਵੰਨੇ ਮੂੰਹ ਬਣਾ ਕੇ ਕਹਿਣ ਡਏ ਹੀ ਕਿ ਦੂਜਿਆਂ ਦਾ ਪਾਸਵਰਡ ਵੇਖਣਾ ਬੜੀ ਮਾੜੀ ਗੱਲ ਆ। ਉਦੋਂ ਈ ਆਪਣੇ ਜਾਨਸਨ ਬੇਬੀ ਵਾਲੇ ਬਾਠ ਸਾਬ ਓਧਰ ਈ ਝਾਤੀਆਂ ਮਾਰਨ ਡਏ ਸੀ😜😅ਮਗਰ ਧਾਡੇ @26.10
ਵਧੀਆ ਜੀ
Everybody came from God after giving smiting precious but this two guys their file has been found, and they’re enjoying most people. Their file has been lost. These guys are lucky.
ਪੈਸੇ ਨਹੀ ਕੱਟੇ ਜਾਦੇ dont worry ਪੰਪ ਆਟੋਮਾਟਿਕ
ਹੂੰਦੇ ਹਨ।
ਪੰਜਾਬ ਵਿਚ ਵਿਰੋਧੀਆ ਮੁਦਾ ਚੁਕ ਧਰਨਾ ਲਗਾ ਦੇਣਾ ਸੀ
ਸੰਧਾ ਵਾਲੀਆਂ ਬਾਈ ਨੂੰ ਇੱਕ ਅੱਧਾ 🥃 ਹੋਰ ਲਵਾ ਕੇ ਤੇਲ ਲੱਭਣ ਜੋਗਾ ਕਰ ਲਵੋ ਪਹਿਲਾਂ 🤣
Assi vedieo Bhoot enjoy kar rahe aa 🤗🤗
Very good 👍
Love this program ...bless u guys
👏👏👏
ਬਾਠ ਕਿਹੜਾ ਦਰਿਆ 27:44
ਸੀਂਡ ਲੋਰਸ 😅😅